← Go Back
ਵੀਡੀਓ: ਮਸ਼ਹੂਰ ਪੰਜਾਬ ਗਾਇਕ ਮਲਕੀਤ ਸਿੰਘ ਮੁਸੀਬਤ 'ਚ..ਦੇਖੋ ਕਿਉਂ
ਚੰਡੀਗੜ੍ਹ, 20 ਜੁਲਾਈ,2021: ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੈਕ ਕੀਤਾ ਗਿਆ। ਇਹ ਦਾਅਵਾ ਖੁਦ ਮਲਕੀਤ ਸਿੰਘ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਮਲਕੀਤ ਸਿੰਘ ਨੇ ਆਪਣੇ ਚਾਹੁਣ ਵਾਲਿਆਂ ਨੂੰ ਖਾਸ ਅਪੀਲ ਵੀ ਕੀਤੀ ਹੈ...
Total Responses : 260