ਬਿੱਲਾ ਮਾਣੇਵਾਲੀਆ-ਬੀਬਾ ਸਿਮਰਪ੍ਰੀਤ, ਹਰਮੰਦਰ ਢਿੱਲੋਂ ਨੇ ਰੰਗ ਬੰਨ੍ਹਿਆ, ਜਸਬੀਰ ਜੱਸੀ ਤੇ ਸਰਬਜੀਤ ਟੀਟੂ ਨੂੰ ਸਨਮਾਨਿਆ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਨਵੰਬਰ 2023 - ਨਸ਼ਿਆਂ ਖਿਲਾਫ਼ ਜ਼ਿਲਾ ਪੁਲਿਸ ਵੱਲੋਂ ਕਰਵਾਏ ‘ਉਮੀਦ’ ਸਮਾਗਮ ’ਚ ਮੰਨੋਰੰਜਨ ਕਰਦੇ ਲੋਕ ਗਾਇਕ ਬਿੱਲਾ ਮਾਣੇਵਾਲੀਆ-ਬੀਬਾ ਸਿਮਰਪ੍ਰੀਤ ਕੌਰ, ਲੋਕ ਗਾਇਕ ਹਰਮੰਦਰ ਢਿੱਲੋਂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਨਿਰਦੇਸ਼ਕ ਸਰਬਜੀਤ ਸਿੰਘ ਟੀਟੂ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ , ਹਰਜੀਤ ਸਿੰਘ ਐਸ.ਐਸ.ਪੀ ਫ਼ਰੀਦਕੋਟ।