← Go Back
Actress & Producer ਕਵਿਤਾ ਚੌਧਰੀ ਦਾ ਦਿਹਾਂਤ
ਅੰਮ੍ਰਿਤਸਰ, 16 ਫਰਵਰੀ 2024- ਅਦਾਕਾਰਾ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ 'ਚ ਆਖਰੀ ਸਾਹ ਲਿਆ। ਅਦਾਕਾਰਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ 'ਉਡਾਨ' ਅਤੇ 'ਤੇਰਾ ਮਾਣ' ਬਣਾ ਕੇ ਮਨੋਰੰਜਨ ਜਗਤ ਵਿੱਚ ਚੰਗੀ ਪਛਾਣ ਹਾਸਲ ਕੀਤੀ।
Total Responses : 218