← Go Back
ਨਹੀਂ ਰਹੇ ਮਸ਼ਹੂਰ ਤੇਲਗੂ ਅਦਾਕਾਰ ਚੰਦਰਕਾਂਤ
ਹੈਦਰਾਬਾਦ, 18 ਮਈ 2024 : ਤੇਲਗੂ ਵਿੱਚ ਡੇਲੀ ਸੋਪਸ ਵਿੱਚ ਕੰਮ ਕਰਨ ਲਈ ਮਸ਼ਹੂਰ ਅਦਾਕਾਰ ਚੰਦਰਕਾਂਤ ਹੁਣ ਨਹੀਂ ਰਹੇ। ਅਦਾਕਾਰ ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਅਲਕਾਪੁਰ ਸਥਿਤ ਆਪਣੀ ਰਿਹਾਇਸ਼ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਦਿਹਾਂਤ ਦੀ ਖ਼ਬਰ ਉਸ ਦੇ ਸਹਿ-ਸਟਾਰ ਅਤੇ ਨਜ਼ਦੀਕੀ ਦੋਸਤ ਪਵਿੱਤਰ ਜੈਰਾਮ ਦੀ ਕਾਰ ਹਾਦਸੇ ਵਿਚ ਮੌਤ ਤੋਂ ਕੁਝ ਦਿਨ ਬਾਅਦ ਆਈ ਹੈ।
Total Responses : 313