Mallika Sherawat : ਮਲਿਕਾ ਸ਼ੇਰਾਵਤ ਵੱਲੋਂ 2009 ਚ ਕਮਲਾ ਹੈਰਿਸ ਬਾਰੇ ਕੀਤੀ ਭਵਿੱਖਵਾਣੀ ਦਾ ਟਵੀਟ ਹੋਇਆ ਵਾਇਰਲ, ਪੜ੍ਹੋ ਵੇਰਵਾ
ਕਮਲਾ ਹੈਰਿਸ ਦੇ ਡੈਮੋਕਰੈਟਿਕ ਉਮੀਦਵਾਰ ਬਣਨ ਮਗਰੋਂ ਮਲਿਕਾ ਸ਼ੇਰਾਵਤ ਵੱਲੋਂ 2009 ਵਿਚ ਕੀਤਾ ਗਿਆ ਟਵੀਟ ਹੋਇਆ ਵਾਇਰਲ, ਪੜ੍ਹੋ ਵੇਰਵਾ
ਨਵੀਂ ਦਿੱਲੀ/ਚੰਡੀਗੜ੍ਹ, 24 ਅਗਸਤ, 2024: ਅਮਰੀਕਾ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਡੈਮੋਕਰੈਟਿ ਪਾਰਟੀ ਦੀ ਉਮੀਦਵਾਰ ਬਣਨ ਮਗਰੋਂ ਭਾਰਤੀ ਫਿਲਮੀ ਅਦਾਕਾਰਾ ਮਲਿਕਾ ਸ਼ੇਰਾਵਤ 2009 ਨੂੰ ਉਹਨਾਂ ਬਾਰੇ ਕੀਤਾ ਗਿਆ ਟਵੀਟ ਵਾਇਰਲ ਹੋ ਰਿਹਾ ਹੈ।
23 ਜੂਨ 2009 ਨੂੰ ਮਲਿਕਾ ਸ਼ੇਰਾਵਤ ਨੇ ਟਵੀਟ ਕੀਤਾ ਸੀ ਕਿ ਉਸ ਮਹਿਲਾ ਨਾਲ ਦਿਨ ਦਾ ਲੁਤਫ ਲੈ ਰਹੀ ਹੈ ਜੋ ਸ਼ਾਇਦ ਇਕ ਦਿਨ ਅਮਰੀਕਾ ਦੀ ਰਾਸ਼ਟਰਪਤੀ ਬਣੇਗੀ।
ਪੜ੍ਹੋ 2009 ਦਾ ਟਵੀਟ: