← Go Back
ਕੰਗਣਾ ਰਣੌਤ ਦਾ ਦਾਅਵਾ ਸੈਂਸਰ ਬੋਰਡ ਨੇ ਧਮਕੀਆਂ ਕਾਰਣ ਮੇਰੀ ਫਿਲਮ ਐਮਰਜੰਸੀ ਦਾ ਸਰਟੀਫਿਕੇਟ ਰੋਕਿਆ, ਵੇਖੋ ਵੀਡੀਓ ਮੁੰਬਈ, 31 ਅਗਸਤ, 2024: ਮੰਡੀ ਤੋਂ ਐਮ ਪੀ ਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਨੇ ਦਾਅਵਾ ਕੀਤਾ ਹੈ ਕਿ ਸੈਂਸਰ ਬੋਰਡ ਨੇ ਪਹਿਲਾਂ ਉਸਦੀ ਫਿਲਮ ’ਐਮਰਜੰਸੀ’ ਨੂੰ ਕਲੀਅਰ ਕਰ ਦਿੱਤਾ ਸੀ ਪਰ ਹੁਣ ਸੈਂਸਰ ਬੋਰਡ ਨੇ ਉਸਦੀ ਫਿਲਮ ਦਾ ਸਰਟੀਫਿਕੇਟ ਰੋਕ ਲਿਆ ਹੈ। ਵੇਖੋ ਵੀਡੀਓ
#Emergency pic.twitter.com/Klko20kkqY— Kangana Ranaut (@KanganaTeam) August 30, 2024
#Emergency pic.twitter.com/Klko20kkqY
Total Responses : 64