← Go Back
ਗੁਜਰਾਤ ਦੇ ਜੁਡੀਸ਼ੀਅਲ ਅਫਸਰ ਦੀ ਧੀ ਬਣੀ ਬਾਲੀਵੁਡ ’ਚ ਸਿੰਗਰ ਚੰਡੀਗੜ੍ਹ, 17 ਨਵੰਬਰ, 2020 : ਗੁਜਰਾਤ ਦੇ ਸਾਬਕਾ ਸੀਨੀਅਰ ਸਿਵਲ ਜੱਜ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਪੀ ਵੇਗੜ ਦੀ ਧੀ ਚਾਂਦਨੀ ਵੇਗੜ ਬਾਲੀਵੁੱਡ ਵਿਚ ਸਿੰਗਰ ਬਣ ਗਈ ਹੈ। ਉਸਦੇ ਪਿਤਾ ਜਾਮਨਗਰ ਰਹਿੰਦੇ ਹਨ। ਚਾਂਦਨੀ ਹਾਈ ਸਪੀਡ ਸਿਨੇ ਇੰਟਰਨੈਸ਼ਨਲ ਦੀ ਫਿਲਮ ’ਲਿਵਿੰਗ ਰਿਲੇਸ਼ਨ’ ਲਈ ਕੰਮ ਕਰ ਰਹੀ ਹੈ।
Total Responses : 267