← Go Back
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 24 ਨਵੰਬਰ 2020 - ਯੋਗਰਾਜ ਸਿੰਘ ਨੇ ਕਾਂਗਰਸੀ ਲੀਡਰ ਨਵਜੋਤ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹਲਾਂਕਿ ਇਹ ਮੁਲਾਕਾਤ ਕਿਉਂ ਅਤੇ ਕਿਸ ਮਕਸਦ ਲਈ ਹੋਈ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਦੋਵਾਂ ਵੱਲੋਂ ਕਾਫੀ ਸਮਾਂ ਇਕੱਠਿਆਂ ਬਿਤਾਇਆ ਗਿਆ।
Total Responses : 862