ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਜਨਵਰੀ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਪੰਜਾਬ ਦੀ ਜਨਤਾ ਵਿੱਚ ਨਹੀਂ ਗੲੇ ਅਤੇ ਇਹਨਾਂ ਦੀ ਸ਼ਮੂਲੀਅਤ ਸਪਸ਼ਟ ਸੰਦੇਸ਼ ਦਿੰਦੀ ਹੈ ਕਿ ਜੇਕਰ ਕੋਈ ਪਾਰਟੀ ਪੰਜਾਬ ਦਾ ਸਹੀ ਮਾਅਨਿਆਂ ਵਿਚ ਭਲਾ ਕਰ ਸਕਦੀ ਹੈ, ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੈ ਜਦਕਿ ਕਾਂਗਰਸ ਤੇ ਹੋਰ ਪਾਰਟੀਆਂ ਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ ਹੈ। ਜਿਨ੍ਹਾਂ ਵੀ ਪੰਜਾਬ ਦਾ ਵਿਕਾਸ ਹੋਇਆ ਉਹ ਸਿਰਫ ਅਕਾਲੀ ਦਲ ਬਾਦਲ ਵੱਲੋਂ ਹੀ ਕੀਤੀ ਗਿਆ ਉਹਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਹ ਚੌਣਾਂ ਵਿਚ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਇਹ ਸ਼ਬਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਕਰਨ ਵਾਲੇ ਕਿਹੇ ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪਿਤਾ ਸਾਬਕਾ ਵਿਧਾਇਕ ਸਵਰਗਵਾਸੀ ਗੁਰਮੇਲ ਸਿੰਘ ਚੀਮਾ ਦੇ ਨਜ਼ਦੀਕੀ ਰਹੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸੁਖਵਿੰਦਰ ਸਿੰਘ ਸੁੱਖ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਇਹਨਾਂਂ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਖਵਿੰਦਰ ਸਿੰਘ ਸੁੱਖ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਪੰਜਾਬ ਖ਼ਾਸ ਤੌਰ ’ਤੇ ਕਪੂਰਥਲੇ ਜ਼ਿਲ੍ਹੇ ਵਿਚ ਬਹੁਤ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖ ਦੇ ਨਾਲ ਉਨ੍ਹਾਂ ਦੇ ਨਜ਼ਦੀਕੀ ਸ਼ਾਮਲ ਹੋਣ ਵਾਲਿਆਂ ਵਿਚ ਸ਼ੰਕਰ ਦਾਸ ਜੋਸ਼ੀ ਸਾਬਕਾ ਸਰਪੰਚ, ਜਸਵੰਤ ਸਿੰਘ, ਸਵਰਨ ਦਾਸ, ਸੁਖਦੇਵ ਸੁੱਖਾ, ਮਦਨ ਲਾਲ, ਗੌਰਵ ਛੁਰਾ, ਚਰਨ ਸਿੰਘ, ਸ਼ਿਵ ਕੁਮਾਰ, ਸਾਈਂ ਦਾਸ, ਮਨੋਹਰ ਲਾਲ ਸਾਰੇ ਉਗਰੂਪੁਰ, ਅਮਰਿੰਦਰ ਸਿੰਘ ਜੁੱਭ, ਸਵਰਨ ਸਿੰਘ ਸਾਬਕਾ ਐਸ ਐਚ ਓ, ਲਖਵਿੰਦਰ ਸਿੰਘ, ਅਮਰ ਸਿੰਘ, ਦੇਬਾ ਮੈਂਬਰ, ਰੋਣਕੀ ਰਾਮ, ਨਿਰਮਲ ਸਿੰਘ, ਸੁੱਖਾ, ਅਨਮੋਲ ਸਾਰੇ ਰਾਮਪੁਰ ਜਗੀਰ, ਹਰਿੰਦਰ ਸਿੰਘ ਉੱਚਾ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਬਿਕਰਮ ਜੀਤ ਸਿੰਘ, ਹਰਵਿੰਦਰ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸਾਰੇ ਪਿੰਡ ਮਿੱਠੜਾ, ਅਵਤਾਰ ਸਿੰਘ ਪਿੰਡ ਤਰਫ਼ ਹਾਜੀਪੁਰ , ਸੂਰਤ ਸਿੰਘ ਵਲਣੀ, ਹਰੀ ਸਿੰਘ, ਭਜਨ ਸਿੰਘ, ਸੁਖਦੇਵ ਸਿੰਘ ਸ਼ਾਹ ਵਾਲਾ, ਡੇਰਾ ਸੈਦਾਂ ਤੋਂ ਜਤਿੰਦਰ ਸਿੰਘ, ਪਰਮਜੀਤ ਸਿੰਘ, ਨਵਦੀਪ ਸਿੰਘ, ਜਗਦੀਪ ਸਿੰਘ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਮਨਦੀਪ ਸਿੰਘ, ਪਿੰਡ ਡੋਲਾ ਤੋਂ ਹਰਜਿੰਦਰ ਸਿੰਘ, ਜੋਤੀ, ਮਨਜਿੰਦਰ ਸਿੰਘ, ਟਿੱਬਾ ਤੋਂ ਹਰਬੀਰ ਸਿੰਘ, ਲਵਪ੍ਰੀਤ ਸਿੰਘ, ਹਰਦੀਪ ਸਿੰਘ ਅਮਾਨੀ ਪੁਰ, ਜਸਬੀਰ ਸਿੰਘ, ਵਿੱਕੀ ਰੰਧਾਵਾ ਸੁਲਤਾਨਪੁਰ ਲੋਧੀ, ਗੁਰਪ੍ਰੀਤ ਸਿੰਘ ਗੋਗੋ ਬਿਧੀਪੁਰ, ਪਿੰਡ ਸੈਦਪੁਰ ਤੋਂ ਹਰਵਿੰਦਰ ਸਿੰਘ ਸਾਬਕਾ ਸਰਪੰਚ, ਪਿਆਰਾ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਸੁੱਖ ਐਡਵੋਕੇਟ, ਇੰਦਰਜੀਤ ਸਿੰਘ ਐਡਵੋਕੇਟ, ਮਨੀ ਥਿੰਦ, ਦੀਪਕ ਸ਼ਰਮਾ ਆਦਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਆਖਿਆ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ ਇਜ ਮੌਕੇ ਕਰਨਲ ਸੀ ਡੀ ਸਿੰਘ ਕੰਬੋਜ ਸਾਬਕਾ ਚੇਅਰਮੈਨ ਬੁਲਾਰਾ ਅਕਾਲੀ ਦਲ ,ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ , ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ ਅਕਾਲੀ ਦਲ , ਜਰਨੈਲ ਸਿੰਘ ਡੋਗਰਾਂਵਾਲ, ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ ,
ਜਥੇ ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਅਕਾਲੀ ਨੇਤਾ, ਯੁਵਰਾਜ ਭੁਪਿੰਦਰ ਸਿੰਘ, ਐਡਵੋਕੇਟ ਇੰਦਰਜੀਤ ਸਿੰਘ , ਐਡਵੋਕੇਟ ਗਗਨਦੀਪ ਸਿੰਘ ਸੁੱਖ , ਜਥੇ ਹਰਜਿੰਦਰ ਸਿੰਘ ਵਿਰਕ , ਜਥੇ ਸੰਤੋਖ ਸਿੰਘ ਖੀਰਾਵਾਲੀ , ਚੇਅਰਮੈਨ ਗੁਰਜੰਟ ਸਿੰਘ ਸੰਧੂ ,ਜਥੇ ਸਤਬੀਰ ਸਿੰਘ ਬਿੱਟੂ ਖੀਰਾਵਾਲੀ, , ਜਥੇ ਪਰਮਿੰਦਰ ਸਿੰਘ ਖਾਲਸਾ ,ਜਥੇ ਹਰਜਿੰਦਰ ਸਿੰਘ ਲਾਡੀ ਪ੍ਰਧਾਨ ਡਡਵਿੰਡੀ , ਜਥੇ ਸੁਰਜੀਤ ਸਿੰਘ ਢਿੱਲੋਂ ,ਕਰਨਜੀਤ ਸਿੰਘ ਆਹਲੀ , ਜਥੇ ਅਮਰਜੀਤ ਸਿੰਘ ਖਿੰਡਾ ਲੋਧੀਵਾਲ , ਗੁਰਦਿਆਲ ਸਿੰਘ ਬੂਹ, ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ , ਕੁਲਦੀਪ ਸਿੰਘ ਬੂਲੇ ਮੈਂਬਰ ਕੋਰ ਕਮੇਟੀ , ਭੁਪਿੰਦਰ ਸਿੰਘ ਖਿੰਡਾ , ਸਰੂਪ ਸਿੰਘ ਭਰੋਆਣਾ , ਜੱਥੇਦਾਰ ਗੁਰਦਿਆਲ ਸਿੰਘ ਖਾਲਸਾ, ਜਥੇ ਦਰਬਾਰਾ ਸਿੰਘ ਵਿਰਦੀ , ਜਥੇ ਸੁਖਪਾਲਬੀਰ ਸਿੰਘ ਸੋਨੂੰ , ਜਥੇ ਰਾਮ ਸਿੰਘ ਪਰਮਜੀਤਪੁਰ , ਜਥੇ ਬਿਕਰਮ ਸਿੰਘ ਉੱਚਾ ਸਾਬਕਾ ਜਿਲ੍ਹਾ ਪ੍ਰਧਾਨ ,ਸੁਖਚੈਨ ਸਿੰਘ ਮਨਿਆਲਾ , ਜਥੇ ਸੁੱਚਾ ਸਿੰਘ ਸ਼ਿਕਾਰਪੁਰ , ਕਮਲਜੀਤ ਸਿੰਘ ਹੈਬਤਪੁਰ , ਰਾਜੀਵ ਧੀਰ , ਇੰਜ. ਟੀ ਐਸ ਥਿੰਦ , ਚੇਅਰਮੈਨ ਰਾਜਿੰਦਰ ਸਿੰਘ ਨਸੀਰੇਵਾਲ ,ਜਥੇ ਸੰਤਾ ਸਿੰਘ , ਵਿਜੇਪਾਲ ਸਿੰਘ , ਜਥੇ ਸਰਵਨ ਸਿੰਘ ਚੱਕਾਂ , ਜਥੇ ਹਰਭਜਨ ਸਿੰਘ ਘੁੰਮਣ , ਜਥੇ ਬਲਬੀਰ ਸਿੰਘ ਮੱਲਗੁਜਾਰ,ਜਥੇ ਅਮਰੀਕ ਸਿੰਘ ਸਾਬਕਾ ਸਰਪੰਚ ਅਮਾਨੀਪੁਰ , ਅਰਜਨ ਸਿੰਘ ਸਾਬਕਾ ਸਰਪੰਚ ਅਮਾਨੀਪੁਰ , ਜਥੇ ਸੁਰਜੀਤ ਸਿੰਘ ਮੋਮੀ , ਜਥੇ ਬੂਟਾ ਸਿੰਘ ਚੁਲੱਧਾ , ਜਥੇ ਬਲਜੀਤ ਸਿੰਘ ਬੱਲੀ, ਪ੍ਰਮੋਦ ਸ਼ਾਹ , ਨੰਬਰਦਾਰ ਪਰਮਜੀਤ ਸਿੰਘ ਚੰਦੀ , ਬਲਵਿੰਦਰ ਸਿੰਘ ਤੁੜ , ਮਾਸਟਰ ਸੁੱਚਾ ਸਿੰਘ ਮਿਰਜਾਪੁਰ , ਇੰਜ. ਪ੍ਰਤਾਪ ਸਿੰਘ ਮੋਮੀ , ਗੁਰਨਾਮ ਸਿੰਘ ਕੌਸਲਰ , ਰਾਜਿੰਦਰ ਸਿੰਘ ਗੋਪੀਪੁਰ ਸਰਕਲ ਪ੍ਰਧਾਨ ਖੀਰਾਂਵਾਲੀ , ਜਥੇ ਅਵਤਾਰ ਸਿੰਘ ਮੀਰੇ , ਬਲਦੇਵ ਸਿੰਘ ਖਾਲਸਾ , ਸੂਰਤ ਸਿੰਘ ਗਾਜੀਪੁਰ , ਐਡਵੋਕੇਟ ਕੁਲਬੀਰ ਸਿੰਘ ਸੈਦਪੁਰ , ਰਾਜਿੰਦਰ ਸਿੰਘ ਸਾਬਕਾ ਐਮ ਸੀ , ਪ੍ਰਿੰਸੀਪਲ ਕੇਵਲ ਸਿੰਘ , ਜਸਵੰਤ ਸਿੰਘ ਕੌੜਾ , ਵਿੱਕੀ ਚੌਹਾਨ , ਜਥੇ ਹਰਜਿੰਦਰ ਸਿੰਘ ਘੁਮਾਣ , ਸਾਬਕਾ ਪ੍ਰਧਾਨ ਦਿਨੇਸ਼ ਕੁਮਾਰ ਧੀਰ ,ਨੰਬਰਦਾਰ ਮਹਿੰਦਰ ਸਿੰਘ ਮੋਖੇ , ਨੰਬਰਦਾਰ ਮਨਜੀਤ ਸਿੰਘ ਜੰਮੂ , ਜਥੇ ਬਲਬੀਰ ਸਿੰਘ ਅਮਰਜੀਤਪੁਰ, ਸ਼ਿੰਗਾਰਾ ਸਿੰਘ ਮੁੱਤੀ ਹੈਬਤਪੁਰ ,ਮਾਸਟਰ ਪੂਰਨ ਸਿੰਘ , ਬੀਬੀ ਜਸਵਿੰਦਰ ਕੌਰ ਭਗਤ ਸਾਬਕਾ ਸਰਪੰਚ ਟਿੱਬਾ, ਦਿਲਬਾਗ ਸਿੰਘ ਗਿੱਲ, ਗੁਰਮੀਤ ਸਿੰਘ ਅਮਰਕੋਟ ਆਦਿ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ