ਕੈਨੇਡਾ ਦੇ ਸਿੱਖ ਵਜ਼ੀਰ ਨੇ ਟਰੂਡੋ ਕੈਬਨਿਟ ਛੱਡੀ , ਟਰੂਡੋ ਕਰ ਰਹੇ ਨੇ ਰੱਦੋਬਦਲ
ਓਟਵਾ, 12 ਜਨਵਰੀ , 202: ਕੈਨੇਡਾ ਦੇ ਪੰਜਾਬੀ ਮੂਲ ਦੇ ਸਿੱਖ ਵਜ਼ੀਰ ਨਵਦੀਪ ਬੈਂਸ ਨੇ ਟਰੂਡੋ ਕੈਬਨਿਟ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ . ਉਸਨੇ ਇਹ ਵੀ ਮਨ ਬਣਾਇਆ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ . ਇਸੇ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਆਪਣੀ ਕੈਬਨਿਟ ਵਿਚ ਅਦਲਾ-ਬਦਲੀ ਕੀਤੀ ਜਾ ਰਹੀ ਹੈ .
ਵੇਰਵੇ ਦੀ ਉਡੀਕ ਹੈ .