ਕਿਸ ਤਰੀਕੇ ਸੀਨੀਅਰ ਮਹਿਲਾ ਪੱਤਰਕਾਰ ਨਾਲ ਹੋਈ ਧੋਖਾਧੜੀ, ਵੇਖ ਕੇ ਰਹਿ ਜਾਓਗੇ ਹੈਰਾਨ
ਚੰਡੀਗੜ੍ਹ, 17 ਜਨਵਰੀ, 2021 : ਸੀਨੀਅਰ ਮਹਿਲਾ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਪਿਛਲੇ ਸਾਲ ਇਕ ਪ੍ਰੋਫੈਸ਼ਨ ਤਬਦੀਲੀ ਨੂੰ ਲੈ ਕੇ ਵੱਡੀ ਠੱਗੀ ਵੱਜ ਗਈ। ਪਿਛਲੇ ਸਾਲ ਜੂਨ ਵਿਚ ਰਾਜ਼ਦਾਨ ਨੇ ਟਵਿੱਟਰ ’ਤੇ ਐਲਾਨ ਕੀਤਾ ਸੀ ਕਿ ਉਹ 21 ਸਾਲ ਤੱਕ ਸਰਗਰਮ ਪੱਤਰਕਾਰੀ ਮਗਰੋਂ ਹਾਰਵਰਡ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਦੇਣ ਜਾ ਰਹੀਹੈ।
ਇਸ ਮਗਰੋਂ ਅਗਲੇ 8 ਮਹੀਨੇ ਉਸ ਨੂੰ ਜਾਅਲੀ ਈਮੇਲਾਂ ਤੇ ਜਾਅਲੀ ਦਸਤਾਵੇਜ਼ਾਂ ਨਾਲ ਗੁੰਮਰਾਹ ਕੀਤਾ ਜਾਂਦਾ ਰਿਹਾ। ਜਦੋਂ ਉਸਨੇ ਖੁਦ ਹਾਰਵਰਡ ਯੂਨੀਵਰਸਿਟੀ ਵਿਚ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਯੂਨੀਵਰਸਿਟੀ ਨੇ ਤਾਂ ਕਦੇ ਉਸਨੂੰ ਨੌਕਰੀ ਦੇਣ ਦਾ ਸੱਦਾ ਹੀ ਨਹੀਂ ਦਿੱਤਾ।
ਜਾਅਲਸਾਜ਼ੀ ਦੇ ਇਸ ਗੋਰਖਧੰਦੇ ਦੇ ਵਰਤਾਰੇ ਦੀ ਨਿਧੀ ਰਾਜ਼ਦਾਨ ਵੱਲੋਂ ਲਿਖੀ ਇਹ ਰਿਪੋਰਟ ਪੜ੍ਹੋ :
https://www.babushahi.com/full-news.php?id=114252