← ਪਿਛੇ ਪਰਤੋ
ਬਟਾਲਾ ਤੋਂ ਸੀਨੀਅਰ ਪੱਤਰਕਾਰ ਸ਼ਰਨਜੀਤ ਸਿੰਘ ਦਾ ਹੋਇਆ ਦਿਹਾਂਤ ਬਟਾਲਾ, 19 ਜਨਵਰੀ, 2021 : ਬਟਾਲਾ ਤੋਂ ਸੀਨੀਅਰ ਪੱਤਰਕਾਰ ਤੇ ਕਵੀ ਸ਼ਰਨਜੀਤ ਸਿੰਘ(ਫ਼ਿਦਾ ਬਟਾਲਵੀ) ਕੱਲ੍ਹ ਸੁਰਗਵਾਸ ਹੋ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੁਰੀਆਂ ਸ਼ਮਸ਼ਾਨ, ਜਲੰਧਰ ਰੋਡ ਬਟਾਲਾ ਵਿਖੇ ਕੀਤਾ ਗਿਆ। ਬਾਬੂਸ਼ਾਹੀ.ਕਾਮ ਦੇ ਲਿਟਰੇਰੀ ਸੰਪਾਦਕ ਗੁਰਭਜਨ ਗਿੱਲ ਨੇ ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵੱਡੇ ਵੀਰ ਤੋਂ ਲਿਆ ਮੋਹ ਸਾਡੀ ਜੀਵਨ ਪੂੰਜੀ ਹੈ।
Total Responses : 27