ਜੰਗਲ ’ਚ ਭਿੜੇ ਦੋ ਬਾਘ, ਵੀਡੀਓ ਹੋਈ ਵਾਇਰਲ
ਚੰਡੀਗੜ੍ਹ, 20 ਜਨਵਰੀ, 2021 : ਭਾਰਤ ਦੇ ਜੰਗਲੀ ਇਲਾਕਿਆਂ ਵਿਚ ਦੋ ਬਾਘ ਆਪਸ ਵਿਚ ਭਿੜ ਗਏ। ਇਹਨਾਂ ਵੱਲੋਂ ਇਕ ਮਿੰਟ ਤੋਂ ਵੱਧ ਸਮਾਂ ਜੰਮ ਕੇ ਲੜਾਈ ਕੀਤੀ ਗਈ ਜਿਸ ਵਿਚ ਇਕ ਬਾਘ ਜੋ ਵੱਧ ਉਮਰ ਦਾ ਨਜ਼ਰ ਆ ਰਿਹਾ ਹੈ, ਉਹ ਹਾਰ ਜਾਂਦਾ ਹੈ।
ਇਹ ਵੀਡੀਓ ਆਈਐਫ ਐਸ ਪ੍ਰਵੀਨ ਕੁਮਾਰ ਕਾਸਵਾਨ ਨੇ ਪੋਸਟ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ ਵੇਖਣ ਲਈ ਲਿੰਕ ਕਲਿੱਕ ਕਰੋ :
https://twitter.com/i/status/1351554374045204481