← ਪਿਛੇ ਪਰਤੋ
ਰਵੀ ਜੱਖੂ
ਨਵੀਂ ਦਿੱਲੀ, 20 ਜਨਵਰੀ 2021 - ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਅੱਜ 10ਵੀਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹਿਣ ਦੇ ਅਸਰ ਲੱਗ ਰਹੇ ਨੇ| ਕਿਸਾਨਾਂ ਦੁਆਰਾ ਮੀਟਿੰਗ ਵਿਚੋਂ ਇਕ ਕਾਗਜ਼ 'ਤੇ ਲਿਖ ਕੇ ਤਸਵੀਰ ਭੇਜੀ ਗਈ ਹੈ, ਜਿਸ 'ਤੇ ਲਿਖਿਆ ਹੈ ਕੀ " ਮੀਟਿੰਗ ਦਾ ਸਥਾਨ ਤੇ ਮੰਤਰੀ ਵੀ ਓਹੀ ਤੇ ਰਾਗ ਵੀ ਓਹੀ, ਇਕ ਹੋਰ ਮੀਟਿੰਗ ਹੋਏਗੀ? ਹੇਠ ਪੜ੍ਹੋ ਮੀਟਿੰਗ ਵਿਚੋਂ ਆਇਆ ਸੰਕੇਤ
Total Responses : 189