ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਨੂੰ ਲੈਕੇ ਬਲਾਕ ਵਟਸਐਪ ਮੀਡੀਆ ਇੰਚਾਰਜ ਕੀਤੇ ਨਿਯੁਕਤ..ਪੜ੍ਹੋ ਲਿਸਟ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 21 ਜਨਵਰੀ,2021 : ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਨੂੰ ਲੈਕੇ ਬਲਾਕ ਵਟਸਐਪ ਮੀਡੀਆ ਇੰਚਾਰਜ ਨਿਯੁਕਤ ਕੀਤੇ ਨੇ। ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਬੰਗਾ ਨਵਾਂਸ਼ਹਿਰ, ਬਲਾਚੌਰ,ਆਨੰਦਪੁਰ, ਰੂਪਨਗਰ, ਚਮਕੌਰ ਸਾਹਿਬ ਵਿਚ ਨਿਯੁਕਤੀ ਕੀਤੀ ਹੈ। ਪੜ੍ਹੋ ਪੂਰੀ ਲਿਸਟ