← ਪਿਛੇ ਪਰਤੋ
ਰਾਜਿੰਦਰ ਕੁਮਾਰ
ਜਲੰਧਰ: 23 ਜਨਵਰੀ 2021 - ਜਲੰਧਰ 'ਚ ਲੈਦਰ ਕੰਪਲੈਕਸ ਵਿਖੇ ਸਥਿਤ ਲਿਓ ਵੈੱਟ ਬਲੂ ਲੈਦਰ ਪ੍ਰਾਈਵੇਟ ਲਿਮਟਡ ਦੀ ਫੈਕਟਰੀ ਨੂੰ ਰਾਤ ਅੱਠ ਵਜੇ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਿਆ ਅੱਗ ਬੁਝਾਉਣ ਲਈ ਕਰੀਬ 10 ਗੱਡੀਆਂ ਨੂੰ ਦੋ ਘੰਟੇ ਲੱਗੇ ਅਤੇ ਅੱਗ 'ਤੇ ਸੂਝ ਬੂਝ ਨਾਲ ਫਾਈਰ ਬਿਗੇਡ ਨੇ ਕਾਬੂ ਪਾਇਆ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਅਧਿਕਾਰੀ ਰਾਜੇਂਦਰ ਸਹੋਤਾ ਦਾ ਕਹਿਣਾ ਹੈ ਕਿ ਫਿਲਹਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ ਪਰ ਕੁਝ ਥਾਵਾਂ‘ ਤੇ ਅੱਗ ਅਜੇ ਵੀ ਜਲ ਰਹੀ ਹੈ।
Total Responses : 189