← ਪਿਛੇ ਪਰਤੋ
ਚੰਡੀਗੜ੍ਹ,25 ਜਨਵਰੀ,2021: ਪੰਜਾਬ ਦੀ ਉਘੀ ਹਸਤੀ ਕਰਤਾਰ ਸਿੰਘ ਨੂੰ ਪਦਮ ਸ਼੍ਰੀ ਮਿਲਣ ਜਾ ਰਿਹਾ। ਕਰਤਾਰ ਸਿੰਘ ਲੁਧਿਆਣਾ ਦੇ ਰਹਿਣ ਵਾਲੇ ਨੇ। ਗੁਰਮੀਤ ਸੰਗੀਤ ਦੇ ਧਨੀ ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿਚ ਪਦਮ ਸ੍ਰੀ ਮਿਲਣ ਜਾ ਰਿਹਾ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਣੋ ਕਰਤਾਰ ਸਿੰਘ ਬਾਰੇ....
https://drive.google.com/file/d/1-AI-41rACxLOx3Q1EoLzHv4WSwp7VKtg/view?usp=sharing
Total Responses : 188