ਦਿੱਲੀ 'ਚ ਕਿਸਾਨ ਦੀ ਮੌਤ ਗੋਲੀ ਨਾਲ ਹੋਈ ਜਾਂ ਟਰੈਕਟਰ ਪਲਟਣ ਕਾਰਨ ?
ਨਵੀਂ ਦਿੱਲੀ,26 ਜਨਵਰੀ,2021: ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਦਿੱਲੀ ਵਿਚ ਟਰੈਕਟਰ ਪਰੇਡ ਕੱਡੀ ਗਈ। ਇਸ ਦੌਰਾਨ ਇਕ ਕਿਸਾਨ ਦੀ ਵੀ ਮੌਤ ਹੋ ਗਈ। ਇਹ ਕਿਸਾਨ ਦੀ ਪਛਾਣ ਰਾਜਸਥਾਨ ਦੇ ਸਿੱਖ ਆਗੂ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਦਾ ਨਾਮ ਨਵਦੀਪ ਸਿੰਘ ਹੈ। ਸੋਸ਼ਲ ਮੀਡੀਆ ਤੇ ਇਸ ਦੀ ਮੌਤ ਬਾਰੇ ਅਲੱਗ ਅਲੱਗ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਕੋਈ ਕਹਿ ਰਿਹਾ ਕਿ ਇਸ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ ਤੇ ਕੋਈ ਕਹਿ ਰਿਹਾ ਟਰੈਕਟਰ ਪਲਟਣ ਕਾਰਨ ਮੌਤ ਹੋਈ ਹੈ। ਪੁਲਿਸ ਨੇ ਇਕ ਹਾਦਸੇ ਦੀ ਸੀਸੀਟੀਵੀ ਫੂਟੇਜ ਵੀ ਜਾਰੀ ਕੀਤੀ ਹੈ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖੋ ਪੁਲਿਸ ਵੱਲੋਂ ਜਾਰੀ ਕੀਤੀ ਵੀਡੀਓ....
https://fb.watch/3g7SxSDlRX/