← ਪਿਛੇ ਪਰਤੋ
ਨਵੀਂ ਦਿੱਲੀ, 28 ਜਨਵਰੀ, 2021: ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਲਾਲ ਕਿਲ੍ਹੇ ’ਚ ਕੇਸਰੀ ਝੰਡਾ ਲਹਿਰਾਉਣ ਤੇਹਿੰਸਾ ਦੇ ਮਾਮਲੇ ਵਿਚ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੋਵਾਂ ਦੀ ਗ੍ਰਿਫਤਾਰੀ ਲਈ ਪੁਲਿਸ ਥਾਂ ਥਾਂ ਛਾਪੇਕਾਰੀ ਕਰ ਰਹੀ ਹੈ।
Total Responses : 189