ਕੈਨੇਡਾ ਦੇ ਸਭ ਤੋ ਵੱਡੇ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਦੇ ਲੰਬੇ ਸਮੇਂ ਦੇ ਪ੍ਰਧਾਨ ਜਗਜੀਤ ਭੁੱਲਰ ਨਹੀਂ ਰਹੇ
ਬਲਜਿੰਦਰ ਸੇਖਾ
ਓਨਟਾਰੀਓ,22 ਫਰਵਰੀ,2021: ਕੈਨੇਡਾ ਦੇ ਸਭ ਤੋ ਵੱਡੇ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਦੇ ਲੰਬੇ ਸਮੇਂ ਦੇ ਪ੍ਰਧਾਨ ਜਸਜੀਤ ਸਿੰਘ ਭੁੱਲਰ (67) ਦੀ ਬੀਤੀ ਰਾਤ ਟੋਰਾਂਟੋ ਵਿੱਚ ਪ੍ਰੋਸਟੇਟ ਕੈਂਸਰ ਨਾਲ ਮੌਤ ਹੋ ਗਈ। ਉਹਨਾਂ ਦੀ ਮੌਤ ਦੀ ਖ਼ਬਰ ਸੁਨਣ ਨਾਲ ਸਿੱਖ ਭਾਈਚਾਰਿਕ ਵਿੱਚ ਸੋਗ ਦੀ ਲਹਿਰ ਹੈ।
,,