ਚੰਡੀਗੜ੍ਹ, 23 ਫਰਵਰੀ 2021 - ਚੰਡੀਗੜ੍ਹ, 23 ਫਰਵਰੀ, 2021 : ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਨੇ ਗੈਰ ਬੋਰਡ ਕਲਾਸਾਂ 6ਵੀਂ, 7ਵੀਂ, 9ਵੀਂ ਤੇ 11ਵੀਂ ਦੀ ਅੰਗਰੇਜ਼ੀ ਦੀ ਪ੍ਰੈਕਟੀਕਲ ਪ੍ਰੀਖਿਆ ਅਤੇ 8ਵੀਂ ਕਲਾਸ ਲਈ ਐਸ ਐਸ ਈ ਦੀ ਤਾਰੀਕ ਵਿਚ ਤਬਦੀਲੀ ਕਰ ਦਿੱਤੀ ਹੈ।
ਹੋਰ ਵੇਰਵਿਆਂ ਲਈ ਹੇਠਾਂ ਨੱਥੀ ਨੋਟਿਸ ਪੜ੍ਹੋ :