← ਪਿਛੇ ਪਰਤੋ
ਨਵੀਂ ਦਿੱਲੀ, 23 ਫਰਵਰੀ, 2021: ਟੂਲਕਿੱਟ ਵਿਵਾਦ 'ਚ ਗ੍ਰਿਫਤਾਰ 21 ਸਾਲਾ ਕਾਰਕੁਨ ਦਿਸ਼ਾ ਰਵੀ ਨੂੰ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਦਿਸ਼ਾ ਰਵੀ ਨੂੰ 1 ਲੱਖ ਰੁਪਏ ਦੇ ਮੁਚਕੁਲੇ 'ਤੇ ਜ਼ਮਾਨਤ ਦਿੱਤੀ ਹੈ। ਦਿਸ਼ਾ ਨੂੰ 13 ਫਰਵਰੀ ਨੂੰ ਉਸਦੀ ਬੰਗਲੁਰੂ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
Total Responses : 193