← ਪਿਛੇ ਪਰਤੋ
ਰਾਜਿੰਦਰ ਕੁਮਾਰ
ਨਵਾਂ ਸ਼ਹਿਰ, 23 ਫਰਵਰੀ 2021 - ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚ ਅੱਜ ਨਵਾਂਸ਼ਹਿਰ ਵਿਚ ਕੋਰੋਨਾ ਦੇ ਕੁਲ 103 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਵਿਚ ਪਿੰਡ ਉੁਸਮਾਨਪੁਰ ਸਕੂਲ ਦੇ 30 ਬੱਚਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦੋਂ ਕਿ ਜ਼ਿਲ੍ਹੇ 'ਚ 3 ਦੀ ਮੌਤ ਹੋ ਗਈ ਹੈ, ਰਾਹੋਂ ਸਕੂਲ ਦੇ 9 ਬੱਚਿਆਂ ਅਤੇ ਹਕੀਮਪੁਰ ਸਕੂਲ ਦੇ 2 ਵਿਦਿਆਰਥੀਆਂ ਦੀਆਂ ਰਿਪੋਰਟਾਂ ਵੀ ਪਾਜ਼ੀਟਿਵ ਆਈਆਂ ਹਨ। ਜ਼ਿਲ੍ਹੇ ਵਿੱਚ ਹੁਣ 599 ਐਕਟਿਵ ਕੇਸ ਹਨ।
Total Responses : 265