← ਪਿਛੇ ਪਰਤੋ
ਜਲੰਧਰ,24 ਫਰਵਰੀ,2021: 26 ਫਰਵਰੀ ਨੂੰ ਜਲੰਧਰ ਜਿਲ੍ਹੇ ਦੀ ਹੱਦ ਵਿਚ ਆਉਂਦੇ ਸਰਕਾਰੀ,ਪ੍ਰਾਈਵੇਟ ਤੇ ਕਾਲਜਾਂ ਚ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ। 26 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਚ ਸ਼ੋਭਾ ਯਾਤਰਾ ਕੱਢੀ ਜਾਣੀ ਹੈ। ਜਿਸ ਕਾਰਨ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ।
Total Responses : 936