← ਪਿਛੇ ਪਰਤੋ
ਚੰਡੀਗੜ੍ਹ, 1 ਮਾਰਚ, 2021: ਭਾਰਤ ਸਰਕਾਰ ਨੇ ਬਲਦੀਪ ਕੌਰ ਅਤੇ ਡਾ: ਸੇਨੂੰ ਦੁੱਗਲ ਨੂੰ ਆਈ.ਏ.ਐਸ. ਨਿਯੁਕਤ ਕੀਤਾ ਹੈ। ਬਲਦੀਪ ਕੌਰ ਆਬਕਾਰੀ ਵਿਭਾਗ ਵਿੱਚ ਸੀ ਜਦੋਂ ਕਿ ਸੇਨੂੰ ਦੁੱਗਲ ਇਸ ਸਮੇਂ ਅਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ 'ਚ ਨੇ।
Total Responses : 189