← ਪਿਛੇ ਪਰਤੋ
ਨਵੀਂ ਦਿੱਲੀ, 3 ਮਾਰਚ 2021 - ਬਲਬੀਰ ਸਿੰਘ ਬੀਰਾ, ਤਰਜੀਤ ਸਿੰਘ ਨਾਗੀ ਤੇ ਸਰਬਜੀਤ ਸਿੰਘ ਨਾਗੀ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਟਵੀਟ ਕਰਕੇ ਦਿੱਤੀ ਗਈ।
ਦੇਸ਼-ਵਿਦੇਸ਼ 'ਚ ਸਿੱਖ ਕੌਮ ਦੇ ਮਸਲਿਆਂ ਨੂੰ ਜਿਸ ਤਰੀਕੇ ਸਾਡੇ ਵੱਲੋਂ ਉਠਾਇਆ ਜਾਂਦਾ ਰਿਹਾ ਹੈ ਉਸਤੋਂ ਪ੍ਰਭਾਵਿਤ ਹੋ ਕੇ ਬਲਬੀਰ ਸਿੰਘ ਬੀਰਾ, ਤਰਜੀਤ ਸਿੰਘ ਨਾਗੀ ਤੇ ਸਰਬਜੀਤ ਸਿੰਘ ਨਾਗੀ ਅੱਜ @Akali_Dal_ ਵਿੱਚ ਸ਼ਾਮਿਲ ਹੋ ਗਏ। ਅਸੀਂ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜਨ 'ਤੇ ਸੁਆਗਤ ਕਰਦੇ ਹਾਂ pic.twitter.com/Qxe9o0o3gr— Manjinder Singh Sirsa (@mssirsa) March 3, 2021
ਦੇਸ਼-ਵਿਦੇਸ਼ 'ਚ ਸਿੱਖ ਕੌਮ ਦੇ ਮਸਲਿਆਂ ਨੂੰ ਜਿਸ ਤਰੀਕੇ ਸਾਡੇ ਵੱਲੋਂ ਉਠਾਇਆ ਜਾਂਦਾ ਰਿਹਾ ਹੈ ਉਸਤੋਂ ਪ੍ਰਭਾਵਿਤ ਹੋ ਕੇ ਬਲਬੀਰ ਸਿੰਘ ਬੀਰਾ, ਤਰਜੀਤ ਸਿੰਘ ਨਾਗੀ ਤੇ ਸਰਬਜੀਤ ਸਿੰਘ ਨਾਗੀ ਅੱਜ @Akali_Dal_ ਵਿੱਚ ਸ਼ਾਮਿਲ ਹੋ ਗਏ। ਅਸੀਂ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜਨ 'ਤੇ ਸੁਆਗਤ ਕਰਦੇ ਹਾਂ pic.twitter.com/Qxe9o0o3gr
Total Responses : 933