← ਪਿਛੇ ਪਰਤੋ
ਮੋਗਾ, 4 ਮਾਰਚ 2021 - ਦੇਖੋ ਜਹਾਜ਼ ਤੋਂ ਲਈ ਗਈ ਮੋਗਾ ਸ਼ਹਿਰ ਦੀ ਖੂਬਸੂਰਤ ਤਸਵੀਰ...
ਪਿਛਲੀ ਵਾਰ ਕੈਨੇਡਾ ਤੋ ਇੰਡੀਆ ਨੂੰ ਜਹਾਜ਼ ਆ ਰਿਹਾ ਸੀ ਤਾਂ ਜਦੋਂ ਇਹ ਜਹਾਜ਼ ਸ਼ਹਿਰ ਮੋਗੇ ਦੇ ਉੱਪਰ ਦੀ ਲੰਘਣ ਲੱਗਾ ਤਾਂ ਜਹਾਜ਼ ਦੀ ਨਕਸ਼ੇ ਵਾਲੇ ਸਕਰੀਨ ਤੇ ਆਪਣੇ ਸ਼ਹਿਰ ਮੋਗੇ ਦਾ ਨਾਮ ਦੇਖ ਕੇ ਬਲਜਿੰਦਰ ਸੇਖਾ ਕੈਨੇਡਾ ਨੇ ਇਹ ਤਸਵੀਰ ਕੈਮਰੇ ਦੀ ਅੱਖ ਵਿੱਚ ਕੈਦ ਕਰ ਲਈ।
Total Responses : 188