ਭਾਰਤ ਸਰਕਾਰ ਨੇ 35 ਆਈਏਐਸ ਅਧਿਕਾਰੀਆਂ ਦੀਆਂ ਸੇਵਾਵਾਂ ਕੀਤੀਆਂ ਕਨਫਰਮ, ਸੂਚੀ ਵਿਚ ਪੰਜਾਬ ਕੇਡਰ ਦੇ ਚਾਰ ਅਧਿਕਾਰੀ ਵੀ ਸ਼ਾਮਲ
ਨਵੀਂ ਦਿੱਲੀ,4 ਮਾਰਚ,2021: ਭਾਰਤ ਸਰਕਾਰ ਨੇ 2017 ਬੈਚ ਦੇ 35 ਆਈਏਐਸ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਪੁਸ਼ਟੀ ਕੀਤੀ ਹੈ। ਇਸ ਸੂਚੀ ਵਿਚ ਪੰਜਾਬ ਕੇਡਰ ਦੇ ਚਾਰ ਆਈਏਐਸ ਅਧਿਕਾਰੀ ਸ਼ਾਮਲ ਹਨ। ਇਹ ਗੌਤਮ ਜੈਨ, ਹਿਮਾਂਸ਼ੂ ਜੈਨ, ਰਾਹੁਲ ਅਤੇ ਸਾਗਰ ਸੇਤੀਆ ਹਨ।