← ਪਿਛੇ ਪਰਤੋ
ਪੰਜਾਬ ਪੁਲਿਸ ਵਿਚ ਇਸ ਦਿਨ ਤੋਂ ਲਾਗੂ ਹੋਵੇਗੀ ਗਰਮੀਆਂ ਦੀ ਵਰਤੀ, ਮਿਲੇਗੀ ਇਹ ਛੋਟ ਵੀ ਚੰਡੀਗੜ੍ਹ, 5 ਮਾਰਚ, 2021 : ਪੰਜਾ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਦਫਤਰ ਵੱਲੋਂ ਸੁਬੇ ਵਿਚ ਪੁਲਿਸ ਲਈ ਗਰਮੀਆਂ ਦੀ ਵਰਦੀ 8 ਮਾਰਚ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਬਤ ਲਿਖਤੀ ਚਿੱਠੀ ਪੁਲਿਸ ਦੇ ਸਾਰੇ ਪੁਲਿਸ ਦਫਤਰਾਂ ਵਿਚ ਭੇਜੀ ਗਈ ਹੈ ਤੇ ਇਹਨਾਂ ਹੁਕਮਾਂ ਦੀ ਤਾਮੀਲ ਕਰਨ ਵਾਸਤੇ ਕਿਹਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈਕਿ ਸਰਦੀਆਂ ਦੀ ਵਰਤੀ ਸ਼ਾਮ ਵੇਲੇ ਜਾਂ ਰਾਤ ਵੇਲੇ ਡਿਊਟੀ ਦੌਰਾਨ ਪਾਈ ਜਾ ਸਕਦੀਹੈ ਤੇ ਇਸ ਲਈ ਛੋਟ 31 ਮਾਰਚ 2021 ਤੱਕ ਹਾਸਲ ਹੋਵੇਗੀ।
Total Responses : 188