← ਪਿਛੇ ਪਰਤੋ
ਈ ਡੀ ਵੱਲੋਂ ਸੁਖਪਾਲ ਖਹਿਰਾ ਦੇ ਘਰ ’ਤੇ ਛਾਪਾ ਚੰਡੀਗੜ੍ਹ, 9 ਮਾਰਚ, 2021 : ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਅੱਜ ਸਵੇਰੇ ਪੰਜਾਬ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ। ਛਾਪਾ ਮਾਰਨ ਵਾਲੀ ਟੀਮ ਦਿੱਲੀ ਤੋਂ ਆਈ ਹੈ। ਖਬਰ ਲਿਖਣ ਵੇਲੇ ਘਰ ਦੀ ਤਲਾਸ਼ੀ ਜਾਰੀ ਸੀ। ਹੋਰ ਵੇਰਵਿਆਂ ਦੀ ਉਡੀਕ ਹੈ।
ਵੇਰਵੇ ਲਈ ਲਾਈਵ ਵੀਡੀਉ ਦੇਖੋ :
Total Responses : 189