7 ਪੰਜਾਬ ਪੁਲਸ ਅਫ਼ਸਰ ਆਈ ਪੀ ਐਸ ਬਣੇ ,10 ਦੀ ਨਵੀਂ ਸੀਨਿਆਰਿਟੀ ਲਿਸਟ ਹੋਈ ਜਾਰੀ
ਚੰਡੀਗੜ੍ਹ , 7 ਅਪ੍ਰੈਲ, 2021: ਪੰਜਾਬ ਦੇ 10 ਪੀ ਪੀ ਐਸ ਅਫ਼ਸਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ ਕਿ ਉਹ ਇੰਡੀਅਨ ਪੁਲਸ ਸਰਵਿਸ ( IPS) ਵਿਚ ਸ਼ਾਮਲ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਪੰਜਾਬ ਕੇਡਰ ਹੀ ਅਲਾਟ ਕਰ ਦਿੱਤਾ ਗਿਆ ਹੈ.
ਨਵੀਂ ਸੀਨਿਆਰਿਟੀ ਲਿਸਟ ਜਿਸ ਨੂੰ ਸਿਲੈੱਕਟ ਲਿਸਟ ਕਿਹਾ ਜਾਂਦਾ ਹੈ , ਨੇ ਕਾਫ਼ੀ ਅਫ਼ਸਰਾਂ ਨੂੰ ਉੱਤੇ ਥੱਲੇ ਕਰ ਦਿੱਤਾ ਹੈ . ਇਸ ਲਿਸਟ ਵਿਚ ਪਹਿਲੇ 7 ਅਫ਼ਸਰ ਨਵੇਂ ਆਈ ਪੀ ਐਸ ਪ੍ਰਮੋਟ ਹੋਏ ਹਨ ਜਦੋਂ ਕੀ ਬਾਕੀ ਆਈ ਪੀ ਐਸ ਅਫ਼ਸਰਾਂ ਦੀ ਸੀਨਿਆਰਿਟੀ ਵਿਚ ਅਦਲਾ ਬਦਲੀ ਹੋਈ ਹੈ. ਹੋਮ ਮਨਿਸਟਰੀ ਦੇ ਹੁਕਮ ਮੁਤਾਬਕ ਪੰਜਾਬ ਸਰਕਾਰ ਅੱਗੇ ਆਪਣਾ ਨੋਟੀਫੀਕੇਸ਼ਨ ਜਾਰੀ ਕਰੇਗੀ .
ਹੋਮ ਮਨਿਸਟਰੀ ਵੱਲੋਂ ਜਾਰੀ ਕੀਤੀ ਨਵੀਂ ਜਾਰੀ ਹੋਈ ਲਿਸਟ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ:
https://drive.google.com/file/d/14_GFTurZzmVlP2vQg0ePjWljPBLuwnT6/view?usp=sharing