ਚੰਡੀਗੜ੍ਹ, 7 ਅਪ੍ਰੈਲ 2021: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ 8 ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਅਤੇ 205 ਸਿਵਿਕ ਜੱਜਾਂ ਦੀ ਟਰਾਂਸਫਰ / ਤਾਇਨਾਤੀ ਦੇ ਆਦੇਸ਼ ਜਾਰੀ ਕੀਤੇ ਹਨ।
ਏਡੀਜੇ ਦੀ ਸੂਚੀ ਨੂੰ ਪੜ੍ਹਨ ਲਈ ਕਲਿੱਕ ਕਰੋ
https://drive.google.com/file/d/1kHlpMkAhQhUVKKWcUun4inagCubiig3r/view?usp=sharing
ਜੂਨੀਅਰ ਡਵੀਜ਼ਨ ਦੇ ਸਿਵਲ ਜੱਜਾਂ ਦੀ ਸੂਚੀ ਪੜ੍ਹਨ ਲਈ ਕਲਿੱਕ ਕਰੋ
https://drive.google.com/file/d/1h-qjw9-7qz477k7DyMez1lP6svGjKcem/view?usp=sharing