ਦੀਪਕ ਜੈਨ
ਜਗਰਾਓਂ, 10 ਅਪ੍ਰੈਲ 2021 - 14 ਅਪ੍ਰੈਲ ਨੂੰ ਨਗਰ ਪਾਲਕਾ ਜਗਰਾਉਂ (ਜਿਲ੍ਹਾ ਲਧਿਆਣਾ) ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਤੇ ਵਿਸ਼ਾਲ ਸਮਾਗਮ ਮਨਾਇਆ ਜਾ ਰਿਹਾ ਹੈ ਉਸ ਦਾ ਕਾਰਡ ਰਿਲੀਜ਼ ਕਰਦੇ ਹੋਏ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਉਨ੍ਹਾਂ ਨਾਲ ਸ੍ਰੀ ਅਮਿਤ ਕਲਿਆਣ ਸ਼ਹਿਰੀ ਪ੍ਰਧਾਨ ਜਗਰਾਉਂ, ਅਨੁਣ ਕੁਮਾਰ ਗਿੱਲ ਪ੍ਰਧਾਨ ਸਫ਼ਾਈ ਯੂਨੀਅਨ ਜਗਰਾਉ, ਸੰਜੂ ਵਰਮਾਂ ਆਫਿਸ ਇੰਚਰਜ, ਰਿੰਪੀ ਲੱਧੜ, ਸੁਧੀਰ ਗੋਇਲ ਹਾਜ਼ਰ ਸਨ ।