ਚੰਡੀਗੜ੍ਹ, 10 ਅਪ੍ਰੈਲ 2021 - ਕੋਟਕਪੂਰਾ ਗੋਲੀ ਕਾਂਡ 'ਚ ਕੈਪਟਨ ਅਮਰਿੰਦਰ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਕੈਪਟਨ ਨੇ ਕਿਹਾ ਕਿ ਜੇਕਰ ਜਾਂਚ ਰੱਦ ਹੋਈ ਤਾਂ ਉਹ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਹਾਈ ਕੋਰਟ ਦੇ ਆਰਡਰ ਦੀ ਕਾਪੀ ਉਨ੍ਹਾਂ ਕੋਲ ਨਹੀਂ ਆਈ। ਇੱਥੇ ਕੈਪਟਨ ਨੇ ਲੋੜ ਪੈਣ 'ਤੇ ਉੱਚ ਅਦਾਲਤ 'ਚ ਜਾਣ ਦੀ ਗੱਲ ਕਹੀ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿਤੇ ਲਿੰਕ 'ਤੇ ਕਲਿੱਕ ਕਰੋ....
KotkapuraFiring: Punjab Govt to challenge HC decision if SIT probe in Kotkapura case scrapped or its chief removed
☞ Click at link below...
https://www.babushahi.com/full-news.php?id=119317