← ਪਿਛੇ ਪਰਤੋ
ਮੋਹਾਲੀ, 12 ਅਪ੍ਰੈਲ, 2021:ਐਮ.ਸੀ ਦੀ ਅੱਜ (12 ਅਪ੍ਰੈਲ) ਦੀ ਮੀਟਿੰਗ ਵਿੱਚ ਚੁਣੇ ਗਏ ਕੌਂਸਲਰਾਂ ਨੇ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸ਼ਹਿਰ ਦਾ ਮੇਅਰ ਚੁਣਿਆ ਹੈ। ਇਸ ਦੇ ਨਾਲ ਹੀ ਅਮਰੀਕ ਸਿੰਘ ਸੋਮਲ ਸੀਨੀਅਰ ਡਿਪਟੀ ਮੇਅਰ ਹਨ ਅਤੇ ਕੁਲਜੀਤ ਬੇਦੀ ਡਿਪਟੀ ਮੇਅਰ ਹਨ।
ਨਵੇਂ ਬਣੇ ਮੇਅਰ ਜੀਤੀ ਸਿੱਧੂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਭਰਾ ਹੈ।
Total Responses : 188