← ਪਿਛੇ ਪਰਤੋ
ਨਵਾਂਸ਼ਹਿਰ 12 ਅਪ੍ਰੈਲ 2021: ਚੋਣਾਂ ਹੋਣ ਤੋਂ ਬਾਦ ਹੁਣ ਲੋਕਾਂ ਨੂੰ ਆਪਣੇ ਸ਼ਹਿਰ ਦੇ ਨਵੇਂ ਪ੍ਰਧਾਨ ਬਣਨ ਦੀ ਉਡੀਕ ਖ਼ਤਮ ਹੋ ਗਈ ਹੈ-ਨਵਾਂਸ਼ਹਿਰ ਅਤੇ ਰਾਹੋ ਵਿਚ ਨਗਰ ਕੌਂਸਿਲ ਪ੍ਰਧਾਨ ਲਈ ਚੋਣ ਵੀਰਵਾਰ, 15 ਅਪ੍ਰੈਲ ਨੂੰ ਹੋਵੇਗੀ. ਇਸ ਸਬੰਧ ਵਿੱਚ ਐਸਡੀਐਮ ਦਫਤਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 10.30 ਵਜੇ ਅਤੇ ਸ਼ਾਮ 4 ਵਜੇ ਰਾਹੋ ਵਿਚ ਇਹ ਚੋਣ ਕੀਤੀ ਜਾਵੇਗੀ
Total Responses : 936