← ਪਿਛੇ ਪਰਤੋ
ਮੁੱਖ ਮੰਤਰੀ ਵੱਲੋਂ ਅਸਤੀਫਾ ਰੱਦ ਕਰਨ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ, ਜਾਣੋ ਕੀ ਕਿਹਾ ਚੰਡੀਗੜ੍ਹ, 14 ਅਪ੍ਰੈਲ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਬਾਰੀ ਘਟਨਾ ਦੀ ਜਾਂਚ ਕਰਨ ਵਾਲੇ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤਾ ਅਸਤੀਫਾ ਨਾ ਮਨਜ਼ੂਰ ਕਰਨ ਤੋਂ ਕੁਝ ਘੰਟੇ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਸਪਸ਼ਟ ਕਰ ਦਿੱਤਾ ਹੈ ਸਮਾਜ ਦੀ ਸੇਵਾ ਕਰਦੇ ਰਹਿਣਗੇ ਪਰ ਇਕ ਆਈ ਪੀ ਐਸ ਅਫਸਰ ਵਜੋਂ ਨਹੀਂ। ਉਹਨਾਂ ਆਪਣੀ ਫੇਸੁੱਕ ਪੋਸਟ ਜੋ 13 ਅਪ੍ਰੈਲ ਨੂੰ ਰਾਤ 10.30 ਵਜੇ ਦੇਕਰੀਬ ਪਾਈਹੈ ਵਿਚ ਇਹ ਗੱਲ ਕਹੀ ਹੈ। ਵੇਖੋ ਪੂਰਾ ਬਿਆਨ :
Total Responses : 936