← ਪਿਛੇ ਪਰਤੋ
ਰਵਿੰਦਰ ਸਿੰਘ ਢਿੱਲੋਂ
ਦੋਰਾਹਾ, 16 ਅਪ੍ਰੈਲ 2021 - ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਿਦੜੀ 'ਚ ਕਰੀਬ 150 ਏਕੜ ਫਸਲ ਅੱਗ ਲੱਗ ਕੇ ਸੁਆਹ ਹੋਣ ਦੀ ਖ਼ਬਰ ਹੈ। ਹਲਕੇ ਦੇ ਐਮ.ਐਲ.ਏ ਲਖਵੀਰ ਸਿੰਘ ਲੱਖਾ ਨੇ ਮੌਕੇ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਹਮਦਰਦੀ ਜਤਾਈ।
ਪੰਜਾਬ 'ਚ ਅੱਜ ਸਵੇਰ ਤੋਂ ਹੀ ਤੇਜ਼ ਹਨ੍ਹੇਰੀ ਚੱਲ ਰਹੀ ਹੈ ਜਿਸ ਕਾਰਨ ਖੇਤਾਂ 'ਚ ਖੜ੍ਹੇ ਬਿਜਲੀ ਦੇ ਖੰਭਿਆਂ ਨਾਲ ਸ਼ਾਟ ਸਰਕਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
Total Responses : 188