ਚੰਡੀਗੜ੍ਹ, 17 ਅਪ੍ਰੈਲ 2021 - ਹਾਈਕੋਰਟ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸ਼ੈਸ਼ਨ ਜੱਜਾਂ ਨੂੰ ਆਪਣੀ -ਆਪਣੀ ਸ਼ੈਸ਼ਨ ਡਵੀਜਨ ਵਿੱਚ ਕੋਰੋਨਾ ਦੀ ਸਥਿਤੀ ਅਨੁਸਾਰ ਕੰਮ ਕਰਨ ਸੰਬੰਧੀ ਫੈਸਲਾ ਲੈਣ ਦੇ ਦਿੱਤੇ ਅਖਤਿਆਰ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਫਿਜ਼ੀਕਲ ਸੁਣਵਾਈ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਹੋਏ ਹਨ ਕਿਉਂਕਿ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।