ਪੜੋ ਸ੍ਰੀ ਮੁਕਤਸਰ ਸਾਹਿਬ ਤੋਂ 4 ਮਈ ਦੀ ਕੋਰੋਨਾ ਅਪਡੇਟ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਮਈ 2021-ਜ਼ਿਲੇ ਅੰਦਰ ਹੁਣ ਕੋਰੋਨਾ ਭਿਆਨਕ ਰੂਪ ਧਾਰਨ ਗਿਆ ਹੈ। ਅੱਜ ਫ਼ਿਰ ਜ਼ਿਲੇ ਅੰਦਰ ਕੋਰੋਨਾ ਕਰਕੇ 8 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 429 ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 106 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਹੈ। ਅੱਜ 2106 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 3188 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 2191 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 9021 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 6244 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 2603 ਕੇਸ ਸਰਗਰਮ ਚੱਲ ਰਹੇ ਹਨ।
ਇਹ ਹੈ ਪਾਜ਼ੇਟਿਵ ਕੇਸ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 82, ਮਲੋਟ ਤੋਂ 108, ਗਿੱਦੜਬਾਹਾ ਤੋਂ 25, ਸਰਾਵਾਂ ਬੋਦਲਾਂ ਤੋਂ 2, ਰੱਥੜੀਆਂ ਤੋਂ 1, ਹਾਕੂਵਾਲਾ ਤੋਂ 3, ਛੇਣਾਖੇੜਾ ਤੋਂ 1, ਸਮਾਘ ਤੋਂ 5, ਲੁਬਾਣਿਆਂਵਾਲੀ ਤੋਂ 2, ਸੁਖਨਾ ਤੋਂ 4, ਦੋਦਾ ਤੋਂ 3, ਖਿੜਕੀਆਂਵਾਲਾ ਤੋਂ 1, ਬਰੀਵਾਲਾ ਤੋਂ 9,ਮਿੱਠੜੀ ਤੋਂ 1, ਔਲਖ ਤੋਂ 1, ਬੁਰਜ਼ ਸਿੱਧਵਾਂ ਤੋਂ 10, ਫਤੂਹੀਖੇੜਾ ਤੋਂ 1, ਸੰਮੇਵਾਲੀ ਤੋਂ 1, ਮਾਨ ਤੋਂ 1, ਬਾਦਲ ਤੋਂ 9, ਲੁਹਾਰਾ ਤੋਂ 2, ਰੁਪਾਣਾ ਤੋਂ 1, ਥਾਂਦੇਵਾਲਾ ਤੋਂ 3, ਦੋਦਾ ਤੋਂ 6, ਸੇਖੂ ਤੋਂ 1, ਉਦੇਕਰਨ ਤੋਂ 2, ਚੋਟੀਆਂ ਤੋਂ 2, ਲੰਬੀ ਤੋਂ 1, ਪੰਨੀਵਾਲਾ ਤੋਂ 3, ਲਾਲਬਾਈ ਤੋਂ 1, ਖੁੰਨਣ ਖ਼ੁਰਦ ਤੋਂ 1, ਹੁਸਨਰ ਤੋਂ 3, ਭੂੰਦੜ ਤੋਂ 3, ਸਾਹਿਬ ਚੰਦ ਤੋਂ 1, ਕੋਟਲੀ ਅਬਲੂ ਤੋਂ 1, ਮਹਿਰਾਜਵਾਲਾ ਤੋਂ 1, ਭਾਗੂ ਤੋਂ 1, ਕੁਰਾਈਵਾਲਾ ਤੋਂ 1, ਹਰੀਕੇ ਕਲਾਂ ਤੋਂ 3, ਸੱਕਾਂਵਾਲੀ ਤੋਂ 1, ਸਰਾਏਨਾਗਾ ਤੋਂ 2, ਚੰਨੂ ਤੋਂ 3, ਰੋੜਾਂਵਾਲੀ ਤੋਂ 1, ਤਪਾ ਖੇੜਾ ਤੋਂ 1, ਭਲਾਈਆਣਾ ਤੋਂ 2, ਗੁਰੂਸਰ ਤੋਂ 1, ਕੋਟਲੀ ਅਬਲੂ ਤੋਂ 1, ਝੋਰੜ ਤੋਂ 1, ਮਾਣੀਖੇੜਾ ਤੋਂ 1, ਡੱਬਵਾਲੀ ਮਲਕੋ ਤੋਂ 1, ਡੱਬਵਾਲੀ ਢਾਬ ਤੋਂ 1, ਜੰਡਵਾਲਾ ਤੋਂ 1, ਭੰਗਚੜੀ ਤੋਂ 1, ਚਿੱਬੜਾਂਵਾਲੀ ਤੋਂ 1, ਚੜੇਵਾਨ ਤੋਂ 3, ਛੱਤੇਆਣਾ ਤੋਂ 2, ਖੁੰਡੇ ਹਲਾਲ ਤੋਂ 1, ਸੰਗਰਾਣਾ ਤੋਂ 3, ਚੱਕ ਬਧਾਈ ਤੋਂ 2, ਖੁੰਨਣ ਕਲਾਂ ਤੋਂ 1, ਮਾਂਗਟਕੇਰ ਤੋਂ 1, ਨੰਦਗੜ ਤੋਂ 2, ਤਰਮਾਲਾ ਤੋਂ 1, ਭੁੱਲਰ ਤੋਂ 1, ਕਿੱਲਿਆਂਵਾਲੀ ਤੋਂ 3, ਵਾੜਾ ਕਿਸ਼ਨਪੁਰਾ ਤੋਂ 3, ਲੁਹਾਰਾ ਤੋਂ 1, ਬੁੱੱਟਰ ਸ਼ਰੀਹ ਤੋਂ 1, ਮੱਲਣ ਤੋਂ 1, ਕਾਉਣੀ ਤੋਂ 4, ਮਣੀਆਂਵਾਲਾ ਤੋਂ 1, ਕੱਦੂਖੇੜਾ ਤੋਂ 3, ਦਿਓਣਖੇੜਾ ਤੋਂ 1, ਗੁਰੂਸਰ ਜੋਧਾਂ ਤੋਂ 4, ਦਾਨੇਵਾਲਾ ਤੋਂ 1, ਖਾਨੇ ਕੀ ਢਾਬ ਤੋਂ 1, ਸਾਉਂਕੇ ਤੋਂ 1, ਥੇੜੀ ਤੋਂ 5, ਆਧਨੀਆ ਤੋਂ 1, ਕਬਰਵਾਲਾ ਤੋਂ 1, ੰਿਪੰਡ ਮਲੋਟ ਤੋਂ 1, ਵਿਰਕ ਖੇੜਾ ਤੋਂ 1, ਧੌਲਾ ਤੋਂ 1, ਕੱਖਾਂਵਾਲੀ ਤੋਂ 1, ਰੱਤਾ ਖੇੜਾ ਤੋਂ 1, ਕੰਗਣਖੇੜਾ ਤੋਂ 2, ਕੋਟਭਾਈ ਤੋਂ 3, ਰੁਖਾਂਲਾ ਤੋਂ 1, ਬਬਾਨੀਆਂ ਤੋਂ 1, ਪਿਉਰੀ ਤੋਂ 1, ਖੇਮਾਖੇੜਾ ਤੋਂ 3, ਦਿਓਣਖੇੜਾ ਤੋਂ 1, ਮੋਹਲਾਂ ਤੋਂ 1, ਅਸਪਾਲ ਤੋਂ 1, ਤਾਮਕੋਟ ਤੋਂ 1, ਈਨਾ ਖੇੜਾ ਤੋਂ 1, ਆਲਮਵਾਲਾ ਤੋਂ 4, ਮਹਿਣਾ ਤੋਂ 3, ਭੀਟੀਵਾਲਾ ਤੋਂ 1, ਭਾਰੂ ਤੋਂ 1, ਚੱਕ ਬੀੜ ਸਰਕਾਰ ਤੋਂ 4, ਭਾਗਸਰ ਤੋਂ 1, ਬਰਕੰਦੀ ਤੋਂ 1, ਭੁਲੇਰੀਆਂ ਤੋਂ 4, ਸਿੰਘੇਵਾਲਾ ਤੋਂ 5, ਖੁੱਡੀਆਂ ਤੋਂ 1 ਤੇ ਭੁੱਲਰਵਾਲਾ ਤੋਂ 1 ਕੇਸ ਮਿਲਿਆ ਹੈ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 65 ਸਾਲਾ ਔਰਤ, ਮਲੋਟ ਤੋਂ 42 ਸਾਲਾ ਵਿਅਕਤੀ, ਬਰਕੰਦੀ ਤੋਂ 42 ਸਾਲਾ ਵਿਅਕਤੀ, ਸ੍ਰੀ ਮੁਕਤਸਰ ਸਾਹਿਬ ਤੋਂ 67 ਸਾਲਾ ਔਰਤ, ਲਾਲੇਆਣਾ ਤੋਂ 61 ਸਾਲਾ ਵਿਅਕਤੀ, ਸ੍ਰੀ ਮੁਕਤਸਰ ਸਾਹਿਬ ਤੋਂ 60 ਸਾਲਾ ਵਿਅਕਤੀ ਤੇ ਮਲੋਟ ਤੋਂ 65 ਸਾਲਾ ਔਰਤ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲੇ ਅੰਦਰ ਮੌਤਾਂ ਦਾ ਅੰਕੜਾ 174 ਹੋ ਗਿਆ ਹੈ।