← ਪਿਛੇ ਪਰਤੋ
ਪਟਿਆਲਾ ਜੇਲ੍ਹ ਚੋਂ ਫਰਾਰ 3 ਕੈਦੀਆਂ ਵਿਚੋਂ 1 ਕਪੂਰਥਲੇ ਤੋਂ ਗ੍ਰਿਫਤਾਰ
ਜਗਤਾਰ ਸਿੰਘ
ਪਟਿਆਲਾ, 6 ਮਈ 2021 - ਕੇਦਰੀ ਜੇਲ੍ਹ ਪਟਿਆਲਾ ਤੋਂ 26 ਤੇ 27 ਦੀਰਮਿਆਨੀ ਰਾਤ ਨੂੰ ਫਰਾਰ 3 ਕੈਦੀਆਂ ਚੋਂ 1 ਫਰਾਰ ਕੈਦੀ ਇੰਦਰਜੀਤ ਸਿੰਘ ਨੂੰ ਕਪੂਰਥਲੇ ਤੋਂ ਗ੍ਰਿਫਤਾਰ ਕਰ ਲਿਆ ਹੈ ਭਰੋਸੇ ਯੋਗ ਸੂਤਰਾਂ ਅਨੁਸਾਰ ਦੂਸਰੇ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।
Total Responses : 260