← ਪਿਛੇ ਪਰਤੋ
ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਆਸਾਰਾਮ ਨੂੰ ਹਸਪਤਾਲ ਕਰਵਾਇਆ ਭਰਤੀ, ਹਾਲਤ ਨਾਜ਼ੁਕ ਨਵੀਂ ਦਿੱਲੀ, 7 ਮਈ, 2021: ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਸਾਧ ਆਸਾ ਰਾਮ ਬਾਪੂ ਨੁੰ ਰਾਜਸਥਾਨ ਵਿਚ ਜੋਧਪੁਰ ਦੇ ਇਕ ਹਸਪਤਾਲ ਦੇ ਆਈ ਸੀ ਯੂ ਵਿਚ ਭਰਤੀ ਕਰਵਾਇਆ ਗਿਆ ਹੈ। ਦੋ ਦਿਨ ਪਹਿਲਾਂ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਸਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ’ਤੇ ਹੈ। ਦੋ ਦਿਨ ਪਹਿਲਾਂ ਉਸਦੇ ਅਤੇ ਉਸ ਨਾਲ ਬੰਦ ਕੈਦੀਆਂ ਦੇ ਸੈਂਪਲ ਲਏ ਗਏ ਸਨ ਜਿਸ ਵਿਚੋਂ ਆਸਾ ਰਾਮ ਦੀ ਰਿਪੋਰਟ ਪਾਜ਼ੀਟਿਵ ਆ ਗਈ।ਉਹ ਇਸ ਵੇਲੇ ਐਮ ਜੀ ਹਸਪਤਾਲ ਵਿਚ ਦਾਖਲ ਹੈ।
Total Responses : 108