← ਪਿਛੇ ਪਰਤੋ
ਸਾਵਧਾਨ! ਲੁਧਿਆਣਾ ਦੇ ਇੱਕ ਪੋਲਟਰੀ ਫਾਰਮ ਦੇ ਨੇੜਲੇ ਖੇਤਰ ਨੂੰ ਬਰਡ ਫਲੂ ਨਾਲ ਇਨਫੈਕਟਡ ਐਲਾਨਿਆ
ਸੰਜੀਵ ਸੂਦ
ਚੰਡੀਗੜ੍ਹ 8 ਮਈ,2021: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਸੂਬਾ ਸਿੰਘ ਪੋਲਟਰੀ ਫਾਰਮ ਦੇ ਨੇੜੇ ਦੇ ਖੇਤਰ ਨੂੰ ਬਲਡ ਫਲੂ ਨਾਲ ਇਨਫੈਕਟਡ ਐਲਾਨ ਦਿੱਤਾ ਹੈ। ਭੋਪਾਲ ਲੈਬ ਵੱਲੋਂ ਜਾਂਚ ਕੀਤੀ ਗਈ ਜਿਸ ਵਿਚ ਏਵੀਅਨ ਇਨਫਲੂਐਲਜ਼ਾ (ਐਚ 5 ਐਨ 8) ਪਾਏ ਜਾਣ ਬਾਅਦ ਇਸ ਨੂੰ ਇਨਫੈਕਟਡ ਐਲਾਨਿਆ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ..
Bird Flu Warning! Surrounding area of a Poultry Farm in Ludhiana declared infected with bird flu
Total Responses : 260