ਹੁਸ਼ਿਆਰਪੁਰ ਦੇ ਜੰਮਪਲ ਪੰਜਾਬੀ ਆਈ.ਏ.ਐਸ ਅਫਸਰ ਨੂੰ ਕਮਿਸ਼ਨਰ, ਗ੍ਰੇਟਰ ਚੇਨਈ ਕਾਰਪੋਰੇਸ਼ਨ ਲਾਇਆ
ਚੇਨਈ (ਤਾਮਿਲਨਾਡੂ), 9 ਮਈ, 2021: 1993 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬੇਦੀ ਨੂੰ ਗ੍ਰੇਟਰ ਚੇਨਈ ਨਿਗਮ ਕਮਿਸ਼ਨਰ ਲਾਇਆ ਗਿਆ ਹੈ। ਉਨ੍ਹਾਂ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ ਸੀ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰੋ..
https://www.babushahi.com/full-news.php?id=121640&headline=Hoshiarpur-born-Punjabi-IAS-appointed-as-Commissioner,-Greater-Chennai-Corporation