← ਪਿਛੇ ਪਰਤੋ
ਹਰਿਆਣਾ ਦੇ ਸੀਨੀਅਰ ਪੱਤਰਕਾਰ ਪਵਨ ਬਾਂਸਲ ਨੂੰ ਸਦਮਾ, ਭਰਾ ਸੁਰਗਵਾਸ ਚੰਡੀਗੜ੍ਹ, 10 ਮਈ, 2021 : ਹਰਿਆਣਾ ਦੇ ਸੀਨੀਅਰ ਪੱਤਰਕਾਰ ਪਵਨ ਬਾਂਸਲ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਭਰਾ ਅਜੈ ਬਾਂਸਲ ਕੋਰੋਨਾ ਹੋਣ ਮਗਰੋਂ ਇਲਾਜ ਦੌਰਾਨ ਸੁਰਗਵਾਸ ਹੋ ਗਏ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ 888 28 28 301 ਨੰਬਰ ’ਤੇ ਕੀਤਾ ਜਾ ਸਕਦਾ ਹੈ।
Total Responses : 260