← ਪਿਛੇ ਪਰਤੋ
ਜ਼ਿਲ੍ਹਾ ਕਪੂਰਥਲਾ 'ਚ ਸਕੂਲਾਂ ਦਾ ਸਮਾਂ ਬਦਲਿਆ
ਕਪੂਰਥਲਾ, 12 ਮਈ 2021 - ਦੀਪਤੀ ਉੱਪਲ ਡੀ ਸੀ ਕਪੂਰਥਲਾ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਧਿਆਨ 'ਚ ਰੱਖਦੇ ਹੋਏ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਸਕੂਲ ਸਵੇਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੀ ਖੁੱਲ੍ਹੇ ਰਿਹਾ ਕਰਨਗੇ ਅਤੇ ਹਰ ਦਿਨ ਸਿਰਫ 50% ਸਟਾਫ ਹੀ ਹਾਜ਼ਰ ਰਹੇਗਾ।
Total Responses : 260