← ਪਿਛੇ ਪਰਤੋ
ਹਰਿਆਣਾ 'ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ
ਚੰਡੀਗੜ੍ਹ, 16 ਮਈ 2021 - ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਲੋਂ ਸੂਬੇ ਵਿਚ ਲਾਕਡਾਊਨ 24 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਸਖ਼ਤੀ ਹੋਰ ਲਾਗੂ ਰਹਿਣੀ ਚਾਹੀਦੀ ਹੈ। ਇਸ ਲਈ ਲਾਕਡਾਊਨ 24 ਤਰੀਕ ਸਵੇਰ 6 ਵਜੇ ਤੱਕ ਵਧਾਇਆ ਗਿਆ ਹੈ।
Total Responses : 875