ਯੂਥ ਅਕਾਲੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ
ਜਗਤਾਰ ਸਿੰਘ
- ਪੰਜਾਬ ਦਾ ਨੌਜਵਾਨ ਯੂਥ ਅਕਾਲੀ ਦਲ ਦੇ ਝੰਡੇ ਹੇਠ ਹੋ ਰਿਹਾ ਹੈ ਲਾਮਬੰਦ: ਹਰਪਾਲ ਜੁਨੇਜਾ
ਪਟਿਆਲਾ, 4 ਜੂਨ 2021 - ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਯੂਥ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਦਿਹਾਤੀ ਦੇ ਇੰਚਾਰਜ਼ ਸਤਬੀਰ ਸਿੰਘ ਖੱਟੜਾ ਦੀ ਹਾਜ਼ਰੀ ਵਿਚ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਇਸ ਮੌਕੇ ਹੋਰ ਸੀਨੀਅਰ ਆਗੂ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਯੂਥ ਅਕਾਲੀ ਦਲ ਦੇ ਝੰਡ ਹੇਠ ਲਾਮਬੰਦ ਹੋ ਚੁੱਕੀ ਹੈ ਅਤੇ ਇਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।
ਪ੍ਰਧਾਨ ਹੈਪੀ ਨੇ 11 ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ, 29 ਮੀਤ ਪ੍ਰਧਾਨ, 11 ਜਨਰਲ ਸਕੱਤਰ, 18 ਸਕੱਤਰ ਅਤੇ ਤਿੰਨ ਜਥੇਬੰਦਕ ਸਕੱਤਰਾਂ ਦਾ ਐਲਾਨ ਕੀਤਾ। ਇੰਦਰਜੀਤ ਸਿੰਘ ਨੂੰ ਦਫਤਰ ਇੰਚਾਰਜ਼ ਲਗਾਇਆ ਗਿਆ ਹੈ।
ਪ੍ਰਧਾਨ ਹੈਪੀ ਨੇ ਸਪੱਸ਼ਟ ਕੀਤਾ ਕਿ ਪਾਰਟੀ ਲਈ ਦਿਨ ਰਾਤ ਕੰਮ ਵਾਲੇ ਆਗੂਆਂ ਨੂੰ ਜਿੰਮੇਵਾਰੀਆਂ ਸੌਪੀਂਆ ਗਈਆਂ। ਜਿਸ ਵਿਚ ਅਰਸ਼ਦੀਪ ਸਿੰਘ ਬਾਦਲ, ਦੀਪ ਰਾਜਪੂਤ, ਮਨਜੋਤ ਸਿੰਘ ਸੰਧੂ, ਸੁਖਜੋਤ ਸਿੰਘ, ਭਜਨਪ੍ਰਤਾਪ ਸਿੰਘ, ਭਵਖੰਡਨ ਸਿੰਘ, ਵਿਸ਼ਾਲ ਭਾਰਦਵਾਜ਼, ਮਨਪ੍ਰੀਤ ਸਿੰਘ ਲੱਕੀ, ਸਿਮਰਨਜੀਤ ਸਿੰਘ ਮਾਨ, ਰੋਹਨ, ਅਜੀਤਪਾਲ ਕੋਹਲੀ, ਨੀਰਜ਼ ਠਾਕੁਰ ਨੂੰ ਸੀਨੀਅਰ ਮੀਤ ਪ੍ਰਧਾਨ, ਸਹਿਜ਼ ਸਿੰਘ ਮੱਕੜ, ਮਨਵਿੰਦਰ ਕੋਹਲੀ, ਗੁਰਕੀਰਤ ਸਿੰਘ, ਕਰਨ ਕੰਡਾ, ਗਗਨਦੀਪ ਸਿੰਘ, ਅਕਾਸ਼ਦੀਪ ਅਬਲੋਵਾਲ,ਰਣਜੀਤ ਸਿੰਘ ਰਿੰਕੂ, ਹਰਮਨ ਸੰਧੂ, ਅਮਨ ਕਸ਼ਯਪ, ਮਨਮੀਤ ਚੱਢਾ, ਸਹਿਜਪ੍ਰੀਤ ਸਿੰਘ, ਗੁਰਜੋਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਸਿੰਘ, ਸ਼ਰਨਜੀਤ ਸੈਂਪੀ, ਅਮਨਜੋਤ ਸਿੰਘ, ਅਜੈ ਕੁਮਾਰ, ਹਰਪ੍ਰੀਤ ਸਿੰਘ, ਰਾਜਦੀਪ ਸਿੰਘ, ਸੂਰਜ, ਅਕਾਸ਼ ਘੋਨਾ, ਗੁਰਪ੍ਰੀਤ ਗੋਪੀ, ਗੁਰਕੀਰਤ, ਨਵਜੋਤ ਸਿੰਘ, ਸਲਮਾਨ ਖਾਨ ਨੂੰ ਮੀਤ ਪ੍ਰਧਾਨ, ਪਵਨ ਕੁਮਾਰ, ਹਰਸ਼ ੳਬਰਾਏ, ਕਰਨਵੀਰ ਸਿੰਘ, ਸਪਨ ਕੋਹਲੀ, ਏਮਨ, ਮੋਹਿਤ ਕੁਮਾਰ, ਕੁਲਵਿੰਦਰ ਅਬਲੋਵਾਲ, ਹਰਵਿੰਦਰਪਾਲ ਸਿੰਘ, ਗੁਰਵਿੰਦਰਪਾਲ ਸਿੰਘ ਨੂੰ ਜਨਰਲ ਸਕੱਤਰ,ਰਵਿੰਦਰਪਾਲ ਸਿੰਘ, ਦਮਨਪ੍ਰੀਤ ਸਿੰਘ, ਗੁਰਮੀਤ ਦੁੱਗਲ, ਦੇਵ ਖੰਗਰਵਾਲ, ਇੰਦਰਪ੍ਰੀਤ ਕਾਕਾ, ਸ਼ਿਵ ਕਨੋਜੀਆ, ਜਗਨ ਨਾਥ ਸ਼ਰਮਾ, ਗੁਰਵਿੰਦਰ ਸਿੰਘ, ਮੋਹਿਤ ਪਰੋਚਾ, ਅਜਾਦ ਖਾਨ, ਮੁਖਤਿਆਰ ਸਿੰਘ, ਮਿੰਟੂ ਗਰਗ, ਜਸਪ੍ਰੀਤ ਸਿੰਘ, ਅਰਜੋਤ ਸਿੰਘ, ਮਨਪ੍ਰੀਤ ਸਿੰਘ, ਹਿਮਾਂਸ਼ੂ ਕੁਮਾਰ, ਅਦਿੱਤਯ ਨੂੰ ਸਕੱਤਰ ਅਤੇ ਦਵਿੰਦਰ ਚਹਿਲ, ਸੁਭਮ, ਅਰਸ਼ਸਾਨ ਸਿੰਘ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ।
ਸਰਕਲ ਜਥੇਬੰਦੀਆਂ ਦਾ ਕੀਤਾ ਐਲਾਨ ਪ੍ਰਧਾਨ ਹੈਪੀ ਨੇ ਦੱਸਿਆ ਕਿ ਸਰਕਲਾਂ ਦੀ ਜਥੇਬੰਦੀਆਂ ਵਿਚ ਸਕਰਲ ਰਾਘੋਮਾਜਰਾ ਵਿਚ ਸਿਰਮਨ ਗਰੇਵਾਲ ਪ੍ਰਧਾਨ, ਜਸਪ੍ਰੀਤ ਗਰੋਵਰ, ਹਰਸ਼ ਚੌਧਰੀ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ, ਜੀਵਨਜੋਤ ਸਿੰਘ ਮੀਤ ਪ੍ਰਧਾਨ, ਅਮਨ ਗੁਪਤਾ, ਬਿੰਨੀ ਗਿੱਲ, ਹਰਪ੍ਰੀਤ ਸਿੰਘ, ਗੁਰਸਿਮਰ ਸਿੰਘ ਨੂੰ ਜਨਰਲ ਸਕੱਤਰ, ਇੰਦਰਪ੍ਰੀਤ ਸਿੰਘ,ਦੀਪਕ ਮਾਹਿਰਾ ਸਕੱਤਰ, ਸਨੌਰੀ ਅੱਡਾ ਸਰਕਲ ਦਾ ਸਰਬਜੀਤ ਧੀਮਾਨ ਨੂੰ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਮੋਹਿੰਤ ਕੁਮਾਰ ਨੂੰ ਸਕੱਤਰ, ਅੰਗਰੇਜ਼ ਸਿੰਘ ਜਨਰਲ ਸਕੱਤਰ, ਸ਼ੰਮੀ, ਰਵਿੰਦਰ, ਜਗਤਾਰ ਅਤੇ ਰਾਕੇਸ਼ ਮੈਂਬਰ, ਸਰਕਲ ਲਹਿਲ ਦਾ ਪ੍ਰਭਸਿਮਰਨ ਸਿੰਘ ਪਾਰਸ ਨੂੰ ਪ੍ਰਧਾਨ, ਕਰਨ ਪੂਨੀਆ, ਹਰਸਿਮਰਨ ਸਿੰਘ, ਕੰਵਲਪ੍ਰੀਤ ਸਿੰਘ, ਅਮਰਪ੍ਰੀਤ ਸਿੰਘ, ਲਲਿਤ ਸ਼ਰਮਾ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਰਿੰਕੂ ਸਰਮਾ, ਅਮਨਦੀਪ ਸਿੰਘ, ਦੇਵਨੀਤ ਸਿੰਘ, ਮੋਹਿਤ ਰਾਣਾ, ਪ੍ਰਭਜੋਤ ਸਿੰਘ, ਸਿਮਰਨਜੀਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ, ਸਰਕਲ ਸ਼ੇਰਾਂਵਾਲਾ ਗੇਟ ਦਾ ਗੁਰਵਿੰਦਰ ਸਿੰਘ ਚੱਢਾ ਨੂੰ ਪ੍ਰਧਾਨ, ਓਮਨਦੀਪ ਸਿੰਘ, ਪੁਸ਼ਪਿੰਦਰ ਸਿੰਘ, ਪ੍ਰਵੀਨ ਸ਼ਰਮਾ, ਸ਼ਰਦ ਪਵਾਰ, ਸਿਮਰਨਜੀਤ ਸਿੰਘ ਮੈਂਬਰ ਨਿਯੁਕਤ ਕੀਤਾ ਗਿਆ।
ਸਰਕਲ ਮਾਡਲ ਟਾਊਨ ਦੇ ਪ੍ਰਧਾਨ ਹੈਪੀ ਭਾਰਤ ਨਗਰ ਅਤੇ ਸਕਰਲ ਕਿਲਾ ਮੁਬਾਰਕ ਦਾ ਗੁਰਵਿੰਦਰ ਗੋਲੂ ਨੂੰ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਵਿਸ਼ੇਸ ਤੌਰ ਮੈਂਬਰ ਪੀ.ਏ.ਸੀ. ਸੁਖਪਿੰਦਰਪਾਲ ਸਿੰਘ ਮਿੰਟਾ, ਲਖਬੀਰ ਸਿੰਘ ਲੋਟ, ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹਰਬਖਸ਼ ਚਹਿਲ, ਹੈਪੀ ਲੋਹਟ, ਲੱਕੀ ਜੁਨੇਜਾ, ਡਾ. ਮਨਪ੍ਰੀਤ ਸਿੰਘ ਚੱਢਾ, ਪ੍ਰਿੰਸ ਲਾਂਬਾ, ਜਗਦੇਵ ਸਿੰਘ, ਹਰਮੀਤ ਸਿੰਘ ਮੀਤ, ਨਵਨੀਤ ਵਾਲੀਆ, ਜਸਵਿੰਦਰ ਸਿੰਘ, ਮੌਂਟੀ ਗਰੋਵਰ, ਅਕਾਸ਼ ਬਾਕਸਰ, ਬਿੰਦਰ ਸਿੰਘ ਨਿੱਕੂ, ਦਰਸ਼ਨ ਸਿੰਘ ਕਾਲਾ ਆਦਿ ਵੀ ਵਿਸ਼ੇਸ਼ ਤੌਰ ਹਾਜ਼ਰ ਸਨ।