← ਪਿਛੇ ਪਰਤੋ
ਯੂ-ਟਿਊਬ ਵੱਲੋਂ ਸਿਲਵਰ ਪਲੇਟ ਮਿਲਣ 'ਤੇ ਲਖਵਿੰਦਰ ਵਡਾਲੀ ਵੱਲੋਂ ਸਰੋਤਿਆਂ ਦਾ ਧੰਨਵਾਦ
ਚੰਡੀਗੜ੍ਹ, 13 ਜੂਨ 2021 - ਯੂ-ਟਿਊਬ ਵੱਲੋਂ ਸਿਲਵਰ ਪਲੇਟ ਮਿਲਣ 'ਤੇ ਲਖਵਿੰਦਰ ਵਡਾਲੀ ਵੱਲੋਂ ਆਪਣੇ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਨਾਲ ਹੀ ਵਡਾਲੀ ਨੇ ਆਪਣਾ ਯੂ-ਟਿਊਬ ਚੈਨਲ ਸਬਕ੍ਰਾਈਬ ਕਰਨ ਦੀ ਅਪੀਲ ਵੀ ਕੀਤੀ।
Total Responses : 189