← ਪਿਛੇ ਪਰਤੋ
ਕੈਬਨਿਟ ਸਬ ਕਮੇਟੀ ਦੀ ਮੀਟਿੰਗ 16 ਜੂਨ ਨੂੰ
ਚੰਡੀਗੜ੍ਹ, 13 ਜੂਨ 2021 - ਕੈਬਨਿਟ ਸਬ ਕਮੇਟੀ ਦੀ ਮੀਟਿੰਗ 16 ਜੂਨ ਨੂੰ ਹੋਣ ਜਾ ਰਹੀ ਹੈ। ਜਿਸ 'ਚ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਸਬੰਧੀ ਅਹਿਮ ਫੈਸਲੇ 'ਤੇ ਵਿਚਾਰ ਕੀਤੀ ਜਾਏਗੀ।
Total Responses : 189